‘ਖ਼ਾਲਿ+ਸਤਾਨ ਮੁਰਦਾਬਾਦ’ ਨਾ ਕਹਿਣ 'ਤੇ ਸਿੱਖ ਨੌਜਵਾਨ ਦੇ ਪੁੱਟੇ ਵਾਲ, ਕੱਢੀਆਂ ਗਾਲ੍ਹਾਂ! |OneIndia Punjabi

2023-11-18 4

ਗੁਰਦੀਪ ਸਿੰਘ ਕਥਿਤ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਏ ਅਤੇ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਨੂੰ ‘ਹਿੰਦੋਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ ਸੀ।ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਝ ਲੋਕਾਂ ਵਲੋਂ ਗੁਰਦੀਪ ਦੀ ਕੁੱਟਮਾਰ ਕੀਤੀ ਗਈ।ਸਿੱਖ ਪਰਿਵਾਰ ਨਾਲ ਸਬੰਧਤ ਗੁਰਦੀਪ ਪਾਣੀਪਤ ਦੇ ਹਿਸਾਰ ਬਾਜ਼ਾਰ ਦੀ ਇੱਕ ਕਲੋਨੀ ਵਿੱਚ ਰਹਿੰਦੇ ਹਨ। ਗੁਰਦੀਪ ਦੇ ਪਿਤਾ ਵੈਲਡਿੰਗ ਦਾ ਕੰਮ ਕਰਦੇ ਹਨ।ਗੁਰਦੀਪ ਨੇ ਇਸੇ ਸਾਲ ਬਾਹਰਵੀਂ ਕਲਾਸ ਪਾਸ ਕੀਤੀ ਹੈ। ਅੱਜ ਕੱਲ੍ਹ ਉਹ ਆਈਲੈਟਸ ਦੀ ਤਿਆਰੀ ਕਰ ਰਹੇ ਹਨ।
.
For not saying 'Khalistan Murdabad', the hair of the Sikh youth was pulled, insults were thrown out!
.
.
.
#khalistan #sikhism #punjabnews
~PR.182~

Videos similaires